New Punjabi Songs 2015 || AKHIYAAN BECHAIN || NACHHATAR GILL || Punjabi Songs 2015

New Punjabi Songs 2015 || AKHIYAAN BECHAIN || NACHHATAR GILL || Punjabi Songs 2015


ਰਹੀਅਾਂ ਅੱਖੀਅਾਂ ਬੇਚੈਨ
Rahiaan Akhiyan Bechain ਰਹੀਅਾਂ ਅੱਖੀਅਾਂ ਬੇਚੈਨ
Rahiaan Akhiyan Bechain ਤੇਰਾ ਮੁੱਖ ਵੇਖੇ ਬਿਨ
Tera Mukh Vekhe Bin ਤੇਰਾ ਮੁੱਖ ਵੇਖੇ ਬਿਨ
Tera Mukh Vekhe Bin ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਹਾੲੇ
Haye ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਹਾੲੇ
Haye ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਰਹੀਅਾਂ ਅੱਖੀਅਾਂ ਬੇਚੈਨ…
Rahiaan Akhiyan Bechain… ਵੇ ਮੈਂ ਵਾਂਗਰਾ ਸ਼ੁਦੈਣਾ
Ve Main Wangra Shudaina ਤੇਰੇ ਵਹਿੰਦੀ ਰਹੀ ਰਾਹਵਾਂ
Tere Vehndi Rahi Rahwaan ਕਦੇ ਦਰਾਂ ‘ਚ ਖਲੋਵਾਂ
Kade Daraan ‘Ch Khalowaan ਕਦੇ ਕੋਠੇ ੳੁੱਤੇ ਜਾਵਾਂ
Kde Kothe Utte Jaawan ਪਲ-ਪਲ ਮੈਂ ਲੰਘਾੲਿਅਾ
Pal-Pal Main Langhaya ਪਲ-ਪਲ ਮੈਂ ਲੰਘਾੲਿਅਾ
Pal-Pal Main Langhaya ੳੁਂਗਲਾਂ ਤੇ ਗਿਣ-ਗਿਣ
Unglan Te Ginn-Ginn ੳੁਂਗਲਾਂ ਤੇ ਗਿਣ-ਗਿਣ
Unglan Te Ginn-Ginn ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਹਾੲੇ
Haye ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਹਾੲੇ
Haye ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਰਹੀਅਾਂ ਅੱਖੀਅਾਂ ਬੇਚੈਨ
Rahiaan Akhiyan Bechain ਤੇਰੇ ਨਾਲ ਸੱਚੀਂ ਮੇਰੇ
Tere Naal Sachi Mere ਚੰਗੇ ਲੰਘਦੇ ਸਵੇਰੇ
Change Langhde Sawere ਕੁਝ ਮਨ ਨੂੰ ਨਹੀਂ ਭਾੳੁਂਦਾ
Kujh Mann Nu Nahi Bhaunda ਤੇਰੀ ਸਹੁੰ ਬਿਨਾਂ ਤੇਰੇ
Teri Sonh Bina Tere ਰੋਕੀ ਨੈਣਾ ਤੋਂ ਨਾ ਜਾਵੇ
Roki Naina Ton Na Jawe ਰੋਕੀ ਨੈਣਾ ਤੋਂ ਨਾ ਜਾਵੇ
Roki Naina Ton Na Jawe ਹੰਝੂਅਾਂ ਦੀ ਕਿਣ-ਮਿਣ
Hanjhuan Di Kinn-Minn ਹੰਝੂਅਾਂ ਦੀ ਕਿਣ-ਮਿਣ
Hanjhuan Di Kinn-Minn ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਹਾੲੇ
Haye ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਅੱਜ ਸਾਰਾ ਦਿਨ
Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਰਹੀਅਾਂ ਅੱਖੀਅਾਂ ਬੇਚੈਨ…
Rahiaan Akhiyan Bechain… ਹੋ ਤੇਰੇ ਪਿਅਾਰ ਵਿੱਚ ਝੱਲੀ
Ho Tere Pyaar Vich Jhalli ਮੈਂ ਭੁਲਾਕੇ ਰੱਬ ਬਹਿ ਗੲੀ
Main Bhulake Rabb Beh Gyi ਵੇ “ਲੋਹਾਰਕੇ ਦੇ ਨਿੰਮੇ”
Ve “Loharke De Nimme” ਮੈਂ ਤਾਂ ਤੇਰੇ ਜੋਗੀ ਰਹਿ ਗੲੀ
Main Ta Tere Jogi Reh Gyi ਵੱਖ ਮੇਰੇ ਤੋਂ ਨਾ ਹੋਵੀਂ
Vakh Mere To Na Hovin ਵੱਖ ਮੇਰੇ ਤੋਂ ਨਾ ਹੋਵੀਂ
Vakh Mere To Na Hovin ਵੇ ਤੂੰ ਕਦੇ ਪਲ-ਛਿਨ
Ve Tu Kde Pal-Chhin ਵੇ ਤੂੰ ਕਦੇ ਪਲ-ਛਿਨ
Ve Tu Kde Pal-Chhin ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਦਿਲ ਲੱਗਿਅਾ ਨੀ ਮੇਰਾ
Dil Laggeya Ni Mera ਅੱਜ ਸਾਰਾ ਦਿਨ
Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਚੰਨਾ ਅੱਜ ਸਾਰਾ ਦਿਨ
Channa Ajj Sara Din ਰਹੀਅਾਂ ਅੱਖੀਅਾਂ ਬੇਚੈਨ
Rahiaan Akhiyan Bechain ਹੋ…
Hooo…

100 thoughts on “New Punjabi Songs 2015 || AKHIYAAN BECHAIN || NACHHATAR GILL || Punjabi Songs 2015

  1. ਤੇਰੇ ਪਿਆਰ ਵਿੱਚ ਝੱਲੀ ਮੈਂ ਭੁਲਾਕੇ ਰੱਬ ਬਹਿ ਗਈ…
    ਵੇ ਲੌਹਾਰਕੇ ਦੇ ਨਿੰਮੇ ਮੈਂ ਤਾਂ ਤੇਰੇ ਜੌਗੀ ਰਹਿ ਗਈ…
    ਅੱਤ ਗਾਣਾ ਤੇ ਅਵਾਜ਼ 👌👌👌

  2. Sad songs legend Only nachattar gill 💓
    1 2 ni harr gana e kmaaal. 13/9/19 listening jadoon taq akhiyaan ch paani, tareeyaan di loye, akhiyaan bachain repeat next khushbu n jaan. Love from Lahore

  3. Song wich Feel ty pain Nachattar Gill tu alawa koi nai paaa skada.
    Shayd aidy waang da koi singer punjabi industry ch kaadi na aye… Lv from lhr 💓

  4. 💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔song 👌amazing

  5. ਹਿੱਕ ਦੇ ਜ਼ੋਰ ਨਾਲ ਗਾਉਣ ਵਾਲਿਆਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਇੱਕ ਨਾਂਅ ਨਛੱਤਰ ਗਿੱਲ ਦਾ ਵੀ ਆਉਂਦਾ ਹੈ, ਜੀਊਂਦਾ ਰਹਿ ਨਛੱਤਰਾਂ

  6. ਮਰੀਜ ਫਿਰ ਕੀ ਬਣਿਆ ਹੋਊ ਜੇ ਦਾ ਅਪ੍ਰੇਸ਼ਨ ਵਿਚਾਲੇ ਛੱਡ ਕੇ ਭੱਜਗੀ😀😀😀😀😀😀😀😀

  7. Gill bhaji…jio hazzaro saal…

    Song ta lajwab hai…video os to v upper hai…
    Sachi yaar pani aa janda akha vich…

Leave a Reply

Your email address will not be published. Required fields are marked *